| ਚਾਂਸਲਰ (ਗਵਰਨਰ ਪੰਜਾਬ) ਚੰਡੀਗੜ੍ਹ। |
| ਵਾਈਸ ਚਾਂਸਲਰ (ਸਭਾਪਤੀ) |
ਅਹੁਦੇ ਕਾਰਨ ਫੈਲੋ
| ਪੰਜਾਬੀ ਯੂਨੀਵਰਸਿਟੀ ਦੇ ਸਭ ਸਾਬਕਾ ਵਾਈਸ ਚਾਂਸਲਰ
- ਡਾ. ਐਸ.ਐਸ. ਜੌਹਲ
- ਸ. ਸਵਰਨ ਸਿੰਘ ਬੋਪਾਰਾਏ
- ਡਾ. ਜਸਪਾਲ ਸਿੰਘ
- ਡੀ. ਬੀ.ਐਸ. ਘੁੰਮਣ
|
| ਪੰਜਾਬ ਰਾਜ ਵਿਚ ਅਧਿਕਾਰਤਾ ਰੱਖਣ ਵਾਲੀ ਉੱਚ ਅਦਾਲਤ ਦਾ ਚੀਫ ਜਸਟਿਸ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ |
| ਮੁੱਖ ਮੰਤਰੀ, ਪੰਜਾਬ |
| ਸਿੱਖਿਆ ਮੰਤਰੀ, ਪੰਜਾਬ |
| ਸਕੱਤਰ, ਸਿੱਖਿਆ ਵਿਭਾਗ, ਪੰਜਾਬ |
| ਐਡਵੋਕੇਟ -ਜਨਰਲ ਪੰਜਾਬ |
| ਡਾਇਰੈਕਟਰ, ਸਿੱਖਿਆ ਵਿਭਾਗ, ਪੰਜਾਬ |
| ਡੀਨ ਅਕਾਦਮਿਕ ਕਾਰ ਵਿਹਾਰ ਅਤੇ ਵਿਦਿਆਰਥੀ ਭਲਾਈ |
| ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
|
ਸਾਧਾਰਨ ਫੈਲੋ, ਫੈਕਲਟੀਆਂ ਦੇ ਛੇ ਡੀਨ ਜਿਨ੍ਹਾਂ ਵਿਚੋਂ ਤਿੰਨ ਪ੍ਰੋਫੈਸਰ ਹੋਣਗੇ ਉਮਰ ਅਨੁਸਾਰ, ਵਾਰੀ ਨਾਲ
- ਡਾ. ਰਾਜਿੰਦਰਪਾਲ ਸਿੰਘ ਪੰਜਾਬੀ ਵਿਭਾਗ,ਡੀਨ, ਫੈਕਲਟੀ ਲੈਂਗੁਆਜਿਜ਼
- ਡਾ. ਹਰਵਿੰਦਰ ਕੌਰ ਪ੍ਰੋਫੈਸਰ (ਇਕਨਾਮਿਕਸ)ਡਿਸਟੈਂਸ ਐਜੂਕੇਸ਼ਨ ਵਿਭਾਗ,ਡੀਨ, ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼
- ਡਾ. ਜਸਰਾਜ ਕੌਰ, ਪ੍ਰੋਫੈਸਰ, ਸਿੱਖਿਆ ਅਤੇ ਸਮੁਦਾਇ ਸੇਵਾ ਵਿਭਾਗ ਡੀਨ, ਫੈਕਲਟੀ ਆਫ਼ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ
- ਡਾ. ਗੁਰਚਰਨ ਸਿੰਘ, ਪ੍ਰੋਫੈਸਰ, ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਡੀਨ, ਫੈਕਲਟੀ ਆਫ਼ ਬਿਜਨੈਸ ਸਟੱਡੀਜ਼
- ਡਾ. ਰਾਜਿੰਦਰ ਸਿੰਘ ਗਿੱਲ, ਪ੍ਰੋਫੈਸਰ, ਸੰਗੀਤ ਵਿਭਾਗ, ਡੀਨ, ਫੈਕਲਟੀ ਆਫ਼ ਆਰਟਸ ਐਂਡ ਕਲਚਰ
- ਡਾ. ਮਨਜੀਤ ਸਿੰਘ ਪਾਤੜ, ਪ੍ਰੋਫੈਸਰ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ, ਡੀਨ, ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ
|
| ਯੂਨੀਵਰਸਿਟੀ ਦੇ ਅਧਿਐਨ ਵਿਭਾਗਾਂ ਦੇ ਅਜਿਹੇ ਚਾਰ ਮੁੱਖੀ, ਜੋ ਡੀਨ ਨਾ ਹੋਣ, ਜਿੰਨ੍ਹਾਂ ਵਿਚੋਂ ਦੋ ਪ੍ਰੋਫੈਸਰ ਹੋਣਗੇ, ਉਮਰ ਅਨੁਸਾਰ, ਵਾਰੀ ਨਾਲ
- ਡਾ. ਸਤਨਾਮ ਸਿੰਘ ਸੰਧੂ
ਪ੍ਰੋਫ਼ੈਸਰ ਅਤੇ ਮੁਖੀ,
ਡਿਸਟੈਂਸ ਐਜੂਕੇਸ਼ਨ ਵਿਭਾਗ
- ਡਾ. ਦਵਿੰਦਰ ਕੁਮਾਰ ਮਦਾਨ, ਪ੍ਰੋਫੈਸਰ ਅਤੇ ਮੁਖੀ, ਸਕੂਲ ਆਫ ਸੋਸ਼ਲ ਸਾਇੰਸਜ਼
- ਡਾ. ਬਲਜੀਤ ਸਿੰਘ, ਪ੍ਰੋਫੈਸਰ ਅਤੇ ਮੁਖੀ, ਕੈਮਿਸਟਰੀ ਵਿਭਾਗ
- ਡਾ. ਨਵਜੋਤ ਕੌਰ , ਪ੍ਰੋਫੈਸਰ ਅਤੇ ਮੁਖੀ, ਸਕੂਲ ਆਫ਼ ਮੈਨੇਜਮੇਂਟ ਸਟੱਡੀਜ਼
|
| ਛੇ ਪ੍ਰਿੰਸੀਪਲ ਜੋ ਉਨ੍ਹਾਂ ਕਾਲਜਾਂ ਦੇ ਹੋਣ, ਜਿਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼-ਅਧਿਕਾਰ ਪ੍ਰਾਪਤ ਹਨ, ਇੰਨ੍ਹਾਂ ਵਿੱਚੋਂ ਤਿੰਨ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਹੋਣਗੇ, ਉਮਰ ਅਨੁਸਾਰ, ਵਾਰੀ ਨਾਲ ਪਰੰਤੂ ਕੋਈ ਪ੍ਰਿੰਸੀਪਲ, ਜੋ ਸੱਠ ਸਾਲ ਦੀ ਉਮਰ ਦਾ ਹੋ ਗਿਆ ਹੋਵੇ, ਫੈਲੋ ਬਣਨ ਜਾਂ ਬਣੇ ਰਹਿਣ ਦਾ ਪਾਤਰ ਨਹੀਂ ਹੋਵੇਗਾ
ਸਰਕਾਰੀ ਕਾਲਜ
- ਡਾ. ਸੁਰਜੀਤ ਸਿੰਘ
ਪ੍ਰਿੰਸੀਪਲ, ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ।
- ਸ਼੍ਰੀਮਤੀ ਹਰਜੀਤ ਗੁਜਰਾਲ
ਪ੍ਰਿੰਸੀਪਲ, ਸਰਕਾਰੀ ਕਾਲਜ, ਮੋਹਾਲੀ।
- ਸ਼੍ਰੀਮਤੀ ਰੇਨੂੰ ਜੈਨ
ਪ੍ਰਿੰਸੀਪਲ,
ਸਰਕਾਰੀ ਰਿਪੁਦਮਨ ਕਾਲਜ, ਨਾਭਾ (ਪਟਿਆਲਾ)
ਗੈਰ ਸਰਕਾਰੀ ਕਾਲਜ
- ਡਾ. ਸੁਖਦੇਵ ਸਿੰਘ, ਪ੍ਰਿੰਸੀਪਲ
ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ, ਫਫੜੇ ਭਾਈਕੇ, ਮਾਨਸਾ
- ਡਾ. ਅਮਿਤਾ ਅਗਰਵਾਲ,
ਪ੍ਰਿੰਸੀਪਲ, ਸਵਾਮੀ ਵਿਵੇਕਾਨੰਦ ਕਾਲਜ ਆਫ਼ ਐਜੂਕੇਸ਼ਨ, ਮੂਣਕ (ਟੋਹਾਣਾ ਰੋਡ)
- ਡਾ. ਗੋਬਿੰਦ ਸਿੰਘ,
ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਭਗਤ ਭਾਈਕਾ, ਜ਼ਿਲ੍ਹਾ ਬਠਿੰਡਾ।
|
| ਇਕ ਰੀਡਰ ਅਤੇ ਇਕ ਲੈਕਚਰਾਰ ਜਿਨ੍ਹਾਂ ਨੂੰ ਪੋਸਟ-ਗਰੈਜੂਏਟ ਅਧਿਆਪਨ ਦਾ ਘੱਟ ਤੋਂ ਘੱਟ ਪੰਜ ਸਾਲ ਦਾ ਤਜ਼ਰਬਾ ਹੋਵੇ, ਉਮਰ ਅਨੁਸਾਰ, ਵਾਰੀ ਨਾਲ
- ਡਾ. ਸੰਗੀਤਾ ਨਗੈਚ
ਲੈਕਚਰਾਰ, ਇਕਨਾਮਿਕਸ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
- ਡਾ. ਸੁਮਨ ਸ਼ਰਮਾ, ਐਸੋਸੀਏਟ ਪ੍ਰੋਫੈਸਰ (ਰੀਡਰ)
ਪੋਸਟ ਗ੍ਰੈਜੂਏਟ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ।
|
| ਯੂਨੀਵਰਸਿਟੀ ਨੂੰ ਇਕ ਲੱਖ ਰੁਪਏ ਜਾਂ ਵੱਧ ਦਾਨ ਦੇਣ ਵਾਲੇ ਜਾਂ ਅਜਿਹੇ ਮੁੱਲ ਦੀ ਸੰਪਤੀ ਮੁਤਕਿਲ ਕਰਨ ਵਾਲੇ ਹਰਿਕ ਟ੍ਰਸਟ, ਸੰਸਥਾ ਜਾਂ ਨਿਗਮ ਦੁਆਰਾ ਨਾਮਜ਼ਦ ਕੀਤਾ ਇਕ ਵਿਅਕਤੀ, ਜੀਵਨਕਾਲ ਲਈ
ਸ਼੍ਰੀ ਵੀਨਸ ਜਿੰਦਲ, ਟਰੱਸਟੀ ਮਾਤਾ ਰਾਮਸ਼ੇਵਰੀ ਦੇਵੀ ਮੈਮੋਰੀਅਲ ਟਰੱਸਟ, ਵੜੈਚ ਰੋਡ ਸਮਾਣਾ (ਪਟਿਆਲਾ)
|
| ਇਕ ਲੱਖ ਰੁਪਏ ਜਾਂ ਵੱਧ ਦਾਨ ਦੇਣ ਵਾਲਾ ਜਾਂ ਅਜਿਹੇ ਮੁੱਲ ਦੀ ਸੰਪਤੀ ਮੁਤਕਿਲ ਕਰਨ ਵਾਲੇ ਹਰਿਕ ਵਿਅਕਤੀ, ਜੀਵਨਕਾਲ ਲਈ
ਪ੍ਰੋਫੈਸਰ (ਡਾ.) ਐਸ.ਪੀ. ਸਿੰਘ (ਓਬਰਾਏ), ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ,#2-A Good Earth Enclave, Malwa Colony, Patiala
|
| ਅਠਾਰ੍ਹਾਂ ਵਿਅਕਤੀ ਜੋ ਸਿੱਖਿਆ ਜਾਂ ਸਾਹਿੰਤਕ ਜਾਂ ਜਨਤਕ ਸਰਗਰਮੀ ਦੇ ਕਿਸੇ ਹੋਰ ਖੇਤਰ ਵਿੱਚ ਨਾਮੀ ਕੰਮ ਲਈ ਚਾਂਸਲਰ ਦੁਆਰਾ ਰਾਜ ਸਰਕਾਰ ਦੀ ਸਲਾਹ ਤੋਂ ਨਾਮਜ਼ਦ ਕੀਤੇ ਜਾਣ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 16.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ)
|
| ਤਿੰਨ ਵਿਅਕਤੀ, ਜੋ ਸੈਨੇਟ ਦੁਆਰਾ ਕੋ-ਆਪਟ ਕੀਤੇ ਜਾਣ, ਸੈਨੇਟ ਵੱਲੋਂ ਮਿਤੀ 16.09.2021 (ਪੈਰ੍ਹਾ ਵ) 2 ਰਾਹੀਂ ਸੈਨੇਟ ਤੇ ਹੇਠ ਲਿਖੇ ਤਿੰਨ ਮੈਂਬਰ ਕੋ-ਆਪਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ
- ਪ੍ਰੋ. ਅਰੁਣ ਗਰੋਵਰ, ਸਾਬਕਾ ਵਾਈਸ ਚਾਂਸਲਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
- ਪ੍ਰੋ. ਐਮ.ਐਸ. ਮਰਵਾਹਾ
ਸਾਬਕਾ ਚੇਅਰਮੈਨ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
- ਡਾ. ਸਵਰਾਜ ਬੀਰ, ਸੰਪਾਦਕ
ਪੰਜਾਬੀ ਟ੍ਰਿਬਿਊਨ ਚੰਡੀਗੜ੍ਹ
|
| ਤਿੰਨ ਵਿਅਕਤੀ, ਜੋ ਚਾਂਸਲਰ ਦੁਆਰਾ ਰਾਜ ਸਰਕਾਰ ਦੀ ਸਲਾਹ ਤੇ ਸਿੰਡੀਕੇਟ ਵਿਚ ਨਾਮਜ਼ਦ ਕੀਤੇ ਜਾਣ, ਉੱਨੀ ਮੁੱਦਤ ਲਈ ਜਿੰਨੀ ਲਈ ਉਹ ਸਿੰਡੀਕੇਟ ਦੇ ਮੈਂਬਰ ਰਹਿਣਗੇ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 29.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ )
|
| ਤਿੰਨ ਵਿਅਕਤੀ, ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵਿਚੋਂ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣ
- ਸ੍ਰੀ ਅਜੀਤ ਪਾਲ ਸਿੰਘ ਕੋਹਲੀ, ਐਮ.ਐਲ.ਏ. ਪਟਿਆਲਾ।
- ਡਾ. ਬਲਬੀਰ ਸਿੰਘ, ਐਮ.ਐਲ.ਏ. ਪਟਿਆਲਾ, ਰੂਰਲ।
- ਸ੍ਰੀਮਤੀ ਨਰਿੰਦਰ ਕੌਰ ਭਰਾਜ, ਐਮ.ਐਲ.ਏ., ਸੰਗਰੂਰ।
|
| ਇਕ ਅਧਿਆਪਕ ਜੋ ਅਧਿਆਪਨ ਵਿੱਚ ਘੱਟ ਤੋਂ ਘੱਟ ਸੱਤ ਸਾਲ ਦਾ ਤਜ਼ਰਬਾ ਰੱਖਦਾ ਹੋਵੇ, ਹਰਿਕ ਉਸ ਕਾਲਜ ਵਿੱਚੋਂ ਕਾਲਜ ਵਿੱਚੋਂ ਜਿਸ ਦੇ ਅਮਲੇ ਵਿਚ ਸੱਠ ਜਾਂ ਵੱਧ ਅਧਿਆਪਕ ਹਨ ਅਤੇ ਜਿਸ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਸਭ ਤੋਂ ਛੋਟੀ ਉਮਰ ਵਾਲੇ ਤੋਂ ਸ਼ੁਰੂ ਕਰਕੇ ਉਮਰ ਅਨੁਸਾਰ, ਵਾਰੀ ਨਾਲ
- ਡਾ. ਸੁਧੀਰ ਕੁਮਾਰ ਮਿੱਤਲ, ਅਸਿਸਟੈਂਟ ਪ੍ਰੋਫੈਸਰ ਬਾਬਾ ਫਰੀਦ ਕਾਲਜ, ਮੁਕਤਸਰ ਰੋਡ, ਦਿਓਲ (ਬਠਿੰਡਾ)
|
| ਛੇ ਵਿਅਕਤੀ, ਜੋ ਅਧਿਆਪਨ ਵਿੱਚ ਘੱਟ ਤੋਂ ਘੱਟ ਸੱਤ ਸਾਲ ਦਾ ਤਜ਼ਰਬਾ ਰੱਖਦਾ ਹੋਣ, ਉਨ੍ਹਾਂ ਕਾਲਜਾਂ ਦੇ ਅਧਿਆਪਕਾਂ ਵਿੱਚੋਂ, ਜਿਨ੍ਹਾਂ ਦੇ ਅਮਲੇ ਵਿਚ ਸੱਠ ਤੋਂ ਘੱਟ ਅਧਿਆਪਕ ਹੋਣ ਅਤੇ ਜਿੰਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ, ਜਿੰਨ੍ਹਾਂ ਵਿਚੋਂ ਤਿੰਨ ਸਰਕਾਰੀ ਕਾਲਜਾਂ ਦੇ ਅਧਿਆਪਕ ਹੋਣਗੇ, ਸਭ ਤੋਂ ਛੋਟੀ ਉਮਰ ਵਾਲੇ ਤੋਂ ਸ਼ੁਰੂ ਕਰਕੇ ਉਮਰ ਅਨੁਸਾਰ, ਵਾਰੀ ਨਾਲ
ਸਰਕਾਰੀ ਕਾਲਜ
- ਸ਼੍ਰੀ ਕੁਲਦੀਪ ਕੁਮਾਰ, ਅਸਿਸਟੈਂਟ ਪ੍ਰੋਫੈਸਰ
ਸਰਕਾਰੀ ਰਣਬੀਰ ਕਾਲਜ, ਸੰਗਰੂਰ
- ਡਾ. ਮਨਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ,
ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ
ਗੈਰ ਸਰਕਾਰੀ ਕਾਲਜ
- ਸ਼੍ਰੀ ਅੰਮ੍ਰਿਤ ਕੇ. ਸਮਰਾ, ਅਸਿਸਟੈਂਟ ਪ੍ਰੋਫੈਸਰ
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਗੈਰ ਸਰਕਾਰੀ ਕਾਲਜ
- ਮਿਸ ਸੁਮੀਤਾ, ਅਸਿਸਟੈਂਟ ਪ੍ਰੋਫੈਸਰ
ਐਸ.ਐਸ.ਕਾਲਜ ਆਫ਼ ਐਜੂਕੇਸ਼ਨ, ਭੀਖੀ, ਮਾਨਸਾ
- ਸ੍ਰ. ਗੁਰਕੀਰਤ ਸਿੰਘ, ਅਸਿਸਟੈਂਟ ਪ੍ਰੋਫੈਸਰ
ਆਕਲੀਆ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੇਨ ਆਕਲੀਆ ਕਲਾਂ (ਬਠਿੰਡਾ)
- ਡਾ. ਪਰਮਪ੍ਰੀਤ ਸਿੰਘ, ਅਸਿਸਟੈਂਟ ਪ੍ਰੋਫੈਸਰ
ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ (ਰੂਪਨਗਰ)
|
| ਦੋ ਵਿਅਕਤੀ, ਹੇਠ ਲਿਖੇ ਵਿਭਾਗਾਂ ਦੇ ਅਫ਼ਸਰਾਂ ਵਿੱਚੋਂ ਜੋ ਯੂਨੀਵਰਸਿਟੀ ਲੈਕਚਰਾਰ ਦੇ ਗਰੇਡ ਤੋਂ ਹੇਠਾਂ ਦੇ ਗਰੇਡ ਵਿੱਚ ਨਾ ਹੋਣ, ਉਮਰ ਅਨੁਸਾਰ, ਵਾਰੀ ਨਾਲ
- ਪੰਜਾਬੀ ਭਾਸ਼ਾ ਵਿਕਾਸ ਵਿਭਾਗ
- ਭਾਸ਼ਾ ਵਿਗਿਆਨ ਵਿਭਾਗ
- ਧਾਰਮਿਕ ਅਧਿਐਨ ਵਿਭਾਗ
- ਸਾਹਿਤਕ ਅਧਿਐਨ ਵਿਭਾਗ,
- ਪੰਜਾਬ ਇਤਿਹਾਸ ਅਧਿਐਨ ਵਿਭਾਗ
- ਡਾ. ਪਰਮਜੀਤ ਬੇਦੀ, ਅਸਿਸਟੈਂਟ ਪ੍ਰੋਫ਼ੈਸਰ,
ਭਾਸ਼ਾ ਵਿਗਿਆਨ ਵਿਭਾਗ
- ਡਾ. ਚਿਰਾਗਦੀਨ
ਲੈਕਚਰਾਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
|
| ਦੋ ਵਿਅਕਤੀ, ਜੋ ਰਾਜ ਸਰਕਾਰ ਦੁਆਰਾ ਅਜਿਹੇ ਸਾਬਕਾ ਫੌਜੀਆਂ ਵਿਚੋਂ ਨਾਮਜ਼ਦ ਕੀਤੇ ਜਾਣ ਜਿਨ੍ਹਾਂ ਦਾ ਰੈਂਕ ਕਮਿਸ਼ੰਡ ਅਫ਼ਸਰ ਦੇ ਰੈਂਕ ਤੋਂ ਥੱਲੇ ਨਾ ਹੋਵੇ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 01.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ)
|
| ਛੇ ਵਿਅਕਤੀ, ਜੋ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣ ਇੰਨ੍ਹਾਂ ਵਿਚੋਂ ਇਕ ਇਸਤਰੀਆਂ ਵਿਚੋਂ, ਇਕ ਅਨੁਸੂਚਿਤ ਜਾਤਾਂ ਦੇ ਮੈਬਰਾਂ ਵਿਚੋਂ, ਇਕ ਅਜਿਹੀਆਂ ਪੱਛੜੀਆਂ ਸ਼੍ਰੇਣੀਆਂ ਵਿਚੋਂ, ਜੋ ਰਾਜਕ ਸਰਕਾਰ ਦੁਆਰਾ ਅਧਿਸੂਚਿਤ ਕੀਤੀਆਂ ਗਈਆਂ ਹਨ ਜਾਂ ਕੀਤੀਆਂ ਜਾਂਦੀਆਂ ਹਨ, ਅਤੇ ਦੋਂ ਅਕਾਦਮਿਕ ਰਿਕਾਰਡ ਦੇ ਆਧਾਰ ਤੇ ਹੋਣਗੇ:
xxx xxx xxx
(ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣਗੇ।)
|